ਮਾਨਸਾ ਦੇ ਪਿੰਡ ਮੌੜ ਵਿਖੇ ਆਪਣੀ ਭੂਆ ਦੇ ਤਸ਼ੱਦਦ ਤੋਂ ਡਰਦੀ ਇੱਕ ਲੜਕੀ ਨੇ ਆਪਣੇ ਆਪ ਨੂੰ ਇੱਕ ਡੱਬੇ 'ਚ ਬੰਦ ਕਰ ਲਿਆ, ਜਿਸ ਤੋਂ ਬਾਅਦ ਲੜਕੀ ਦੀ ਭੂਆ ਸੁਨੀਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਭਤੀਜੀ ਖੁਸ਼ਬੂ ਦੋ ਦਿਨਾਂ ਤੋਂ ਲਾਪਤਾ ਹੈ।